Today’s Tasks of School Heads and Teachers @ 15.3.2025

0
414
Spread the love

Task 1: ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਵਿੱਚ ((ਨੌਵੀਂ ਸ੍ਰੇਣੀ) ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 2025 ਦੇ ADMIT CARD DOWNLOAD ਕਰਨ ਸਬੰਧੀ। 16-03-2025 ਨੂੰ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਵਿੱਚ (ਨੌਵੀਂ ਸ੍ਰੇਣੀ) ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾ ਰਹੀ ਹੈ Today’s Tasks

Task 2: ਉਪਰੋਕਤ ਸਕੂਲ ਪੀਐਮ ਸ਼੍ਰੀ ਸਕੂਲਾਂ ਦੀ ਸਲੈਕਸ਼ਨ ਲਈ ਸੱਤਵੇਂ ਫੇਸ ਲਈ ਬੈਂਚ ਮਾਰਕ ਕੀਤੇ ਗਏ ਹਨ ਸੰਬੰਧਤ ਸਕੂਲ ਮੁਖੀ ਤੁਰੰਤ ਆਨਲਾਈਨ ਪੋਰਟਲ ਤੇ ਤੁਰੰਤ ਅਪਲਾਈ ਕਰਨਾ ਯਕੀਨੀ ਬਣਾਉਣ

Task 3: All school principals are requested to submit cases (two copies) of all concerned employees by 15 March upto 12 pm sharply in deo office after got checked cases in Amla branch positively.

Task 4: Pre Matric and Post Matric Scholarships for SC Students Aadhaar seeding urdent Today’s Tasks

  1. Post matric Aadhaar not seeded

Google Form

2. Aadhaar not seeded 2024-25 Fresh students

Google Form

3. Aadhaar not seeded 2024-25 Renewal

Google Form

Task 5: ਸਕੂਲ ਪੱਧਰੀ ਦਾਖਲਾ ਕਮੇਟੀ Today’s Tasks

SOP enrollment 18.03.2025

ਦਾਖਲਾ ਮੁਹੰਮ-2025 ਸਬੰਧੀ। Today’s Tasks

Task 6: ਰਾਸ਼ਟਰੀ ਅਵਿਸ਼ਕਾਰ ਸਪਤਾਹ (RAS)ਦੇ 2024-25 ਦੇ ਅਧੀਨ ਦੂਸਰੇ ਫੇਸ ਦੀਆਂ ਗਤੀਵਿਧੀਆਂ last date 15.3.25 Block ldh-2 (Schools – SOE BADOWAL ,GSSS HASANPUR,GHS DAAD) Today’s Tasks

Google Form

Task 7 PM SHRI School Teachers 2 days Seminar

Task 8: Release of Dise and Dise Capsule software for election of Zila Parishad& Panchayat Samitis

Task 9: Regarding Funds Released under NABARD XXX

Task 10: ਸਾਰੇ ਅਧਿਆਪਕ ਸਾਹਿਬਾਨ ਨੂੰ ਇਹ ਦੱਸਿਆ ਜਾਂਦਾ ਹੈ ਕਿ ਜਮਾਤ ਛੇਵੀਂ ਤੋਂ ਅੱਠਵੀਂ ਨੂੰ ਪੜ੍ਹਾਉਣ ਵਾਲੇ ਅੰਗਰੇਜ਼ੀ ਪੰਜਾਬੀ ਅਤੇ ਗਣਿਤ ਵਿਸ਼ੇ ਦੇ ਅਧਿਆਪਕ ਜਿੰਨ੍ਹਾਂ ਨੇ ਮਿਸ਼ਨ ਸਮਰੱਥ 3.0 ਦੇ ਸੈਮੀਨਾਰ ਬੋਰਡ exam ਡਿਊਟੀ ਬਤੌਰ ਸੁਪਰਡੈਂਟ/ ਡਿਪਟੀ/ਨਿਗਰਾਨ ਜਾਂ ਕਿਸੇ ਵੀ ਕਾਰਣ ਕਰਕੇ ਨਹੀਂ ਲਗਾਏ ਉਹ ਮਿਤੀ 15/03/25 ਨੂੰ ਪੱਤਰ ਵਿੱਚ ਦਿੱਤੇ venue ਅਨੁਸਾਰ attend ਕਰਨਗੇ

For Departmental Information: SSA PUNJAB

For more Information: Our educators

LEAVE A REPLY

Please enter your comment!
Please enter your name here