
Task 1:Regarding arrears of revised pay/pension/family pension, leave encashment from 01.01.2016 to 30.06.2021 to the State Government Employees/Pensioners/ Family Pensioners as per 6th Punjab Pay Commission
Today’s Tasks
Task 2: To fill GOOGLE FORM OF NILP BLOCK LDH-2 VERY URGENT
Today’s Tasks
Task 3: Revised Diksha Letter Meeting : 12.3.25 DIET AT JAGRAON
Today’s Tasks
Task 4:All school principals are requested to submit cases (two copies) of all concerned employees by 13 March upto 12 pm sharply in deo office after got checked cases in Amla branch positively.
Task 5:ਨੱਥੀ ਲਿਸਟ ਵਿਚ ਦਰਜ ਸਕੂਲ/ਸੰਸਥਾ ਮੁਖੀ ਨੂੰ ਪਹਿਲਾ ਵੀ ਲਿਖਿਆ ਗਿਆ ਸੀ ਕਿ ਆਪ ਜੀ ਦੇ ਸਕੂਲ ਦੇ ਨੱਥੀ ਲਿਸਟ ਵਿੱਚ ਦਰਜ ਵਿਦਿ.ਦਾ ਮੁਕੰਮਲ ਰਿਕਾਰਡ ਲੈ ਕਿ ਸਮੇਤ ਨੱਥੀ ਪ੍ਰੋਫਾਰਮੇਂ ਭਰ ਕੇ ਚੈਕ ਲਿਸਟ ਅਨੁਸਾਰ ਤਰਤੀਬ ਵਾਰ ਲਗਾ ਕੇ ਮਿਤੀ 11.03.2025 ਨੂੰ ਸਮਾਸਸਸ ਸਮਿਟਰੀ ਰੋਡ ਲੁਧਿਆਣਾ ਵਿਖੇ ਪਹੁੰਚਣਾ ਯਕੀਨੀ ਬਣਾਇਆ ਜਾਵੇ । ਇਸ ਸਬੰਧੀ ਵੱਟਸ ਰਾਹੀ ਅਤੇ ਈਮੇਲ ਰਾਹੀਂ ਆਪ ਜੀ ਨੂੰ ਪੱਤਰ,ਸੰਦੇਸ ਅਤੇ ਫੋਨ ਰਾਹੀਂ ਵੀ ਸੂਚਿਤ ਕੀਤਾ ਗਿਆ ਸੀ, ਪਰੰਤੂ ਹਾਲੇ ਵੀ ਨੱਥੀ ਲਿਸਟ ਵਿੱਚ ਦਰਜ ਵਿਦਿ.ਦਾ ਆਪ ਜੀ ਵੱਲੋ ਰਿਕਾਰਡ ਵੈਰੀਫਾਈ ਨਹੀਂ ਕਰਵਾਇਆ ਗਿਆ ਹੈ ,ਜਦੋਂ ਕਿ ਅੱਜ ਆਨਲਾਈਨ ਐਪਲੀਕੇਸ਼ਨਜ ਵੈਰੀਫਾਈ ਕਰਨ ਦੀ ਅੰਤਿਮ ਮਿਤੀ ਸੀ।ਇਸ ਲਈ ਆਪ ਜੀ ਨੂੰ ਅੰਤਿਮ ਵਾਰ ਲਿਖਿਆ ਜਾਂਦਾ ਹੈ ਕਿ ਬਿਨਾ ਕਿਸੇ ਦੇਰੀ ਦੇ ਕਲ ਮਿਤੀ 12.03.2025 ਨੂੰ ਦੁਪਹਿਰ 12.00 ਵਜੇ ਤੱਕ ਸਮਾਸਸਸ ਸਮਿਟਰੀ ਰੋਡ ਲੁਧਿਆਣਾ ਵਿਖੇ ਰਿਕਾਰਡ ਵੈਰੀਫਾਈ ਕਰਵਾਉਂਣਾ ਯਕੀਨੀ ਬਣਾਇਆ ਜਾਵੇ। ਆਪ ਜੀ ਵਲੋ ਵਰਤੀ ਗਈ ਦੇਰੀ ਅਤੇ ਅਣਗਿਹਲੀ ਕਾਰਨ ਜੇਕਰ ਕੋਈ ਸਟੂਡੈਂਟ ਵਜੀਫੇ ਤੋਂ ਵਾਂਝਾ ਰਹਿਦਾ ਹੈ ਤਾਂ ਇਸਦੀ ਦੀ ਸਾਰੀ ਜ਼ਿੰਮੇਵਾਰੀ ਸੰਬਧਿਤ ਸਕੂਲ/ਸੰਸਥਾ ਮੁਖੀ ਦੀ ਹੋਵੇਗੀ ।
Task 6:STUDENTS WHO APPEARED FOR JEE JAN 2025 EXAM AND APPLIED FOR JEE APRIL 2025 EXAM ਉਹਨਾਂ ਵਿਦਿਆਰਥੀਆਂ ਦਾ ਡਾਟਾ ਸ਼ੀਟ ਵਿੱਚ UPDATE ਜਾਵੇ 2. ਅਤੇ ਜਿਹਨਾਂ ਵਿਦਿਆਰਥੀਆਂ ਨੇ JEE JAN 2025 EXAM ਨਹੀਂ ਦਿੱਤਾ ਅਤੇ JEE APRIL 2025 EXAM ਦੇਣਾ ਹੈ ਉਹਨਾਂ ਵਿਦਿਆਰਥੀਆਂ ਦੀ ਨਵੀਂ Entry Sheet ਦੇ ਅਖੀਰ ਵਿੱਚ ਕੀਤੀ ਜਾਵੇ
Task 7:ਸਮੂਹ ਸਕੂਲ ਮੁਖੀ ,-ਕਮ – ਆਈ ਐਨ ਓਜ਼ (ਸਕਾਲਰਸ਼ਿਪ),
ਰਹਿੰਦੇ ਸਕੂਲਾਂ ਨੂੰ ਮੁੜ ਤੋਂ ਹਦਾਇਤ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ physical handicapped students ਦੇ ਸਰਟੀਫਿਕੇਟ ਦਫਤਰ ਦੀ ਈਮੇ੍ਲ ਆਈ.ਡੀ ਤੇ ਭੇਜੇ ਜਾਣ
ਜੇਕਰ ਕਿਸੇ ਵੀ ਵਿਦਿਆਰਥੀ ਦਾ ਸਰਟਫਿਕੇਟ ਨਹੀਂ ਭੇਜਿਆ ਗਿਆ ਤਾਂ ਵਿਦਿਆਰਥੀ ਨੂੰ ਜਨਰਲ ਕੈਟਗਰੀ ਵਿੱਚ consider ਕਰ ਲਿਆ ਜਾਵੇਗਾ।
ਨੋਟ:- ਹਰੇਕ ਸਕੂਲ ਜਿਨੇ ਵੀ ਵਿਦਿਆਰਥੀ ਹਨ ਉਨ੍ਹਾਂ ਦੀ ਇਕ pdf ਬਣਾ ਕੇ ਭੇਜਣੇ ਯਕੀਨੀ ਬਣਾਏ ਜਾਣ।
Today’s Tasks
Task 8: To send Uniform Colour and pics of uniforms in pdf form to BNOs under PAHAL Project.
Today’s Tasks
For Departmental Information: SSA PUNJAB
For more Information: Our educators
For Departmental Information: SSA PUNJAB

