Task 1 : ਵਿਦਿਆਰਥੀ ਨੂੰ RAA ਅਧੀਨ District level ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਭੇਜਣਾ Today’s Tasks
Task 2 : APAAR Id, LDH-2 ਦੇ 70 ਪ੍ਰਾਈਵੇਟ ਸਕੂਲਾਂ ਨੇ ਅਪਾਰ ਆਈਡੀ ਦਾ ਕੰਮ ਅੱਜ ਤੱਕ ਨਹੀਂ ਸ਼ੁਰੂ ਕੀਤਾ | ਨਾਲ ਨੱਥੀ ਲਿਸਟ ਅਨੁਸਾਰ ਸਰਕਾਰੀ ਸਕੂਲਾਂ ਦੇ ਮੁਖੀ ਸਾਹਿਬਾਨ ਪ੍ਰਾਈਵੇਟ ਸਕੂਲਾਂ ਦਾ ਕੰਮ ਅੱਜ 12 ਵਜੇ ਤੱਕ ਪੂਰਾ ਕਰਵਾਉਣਗੇ .Will report to BNO after completion at 12 o’clock. Today’s Tasks





Task 3 : Election Quiz – 2025 Registration Last Date : 17/1/25 Today’s Tasks
Registration Link : Election Quiz-2025
Task 4 : Election Quiz – 2025 Google Form for Students ਭਰਨਾ ਹੈ Today’s Tasks
Task 5 : Election Quiz – 2025 Google Form for Teachers ਭਰਨਾ ਹੈ Today’s Tasks
Task 6 : RICM CHD TRAINING .
Task 7 : PTI Art & Craft Pay Recovery Information.
Task 8 : NSP Portal School Level Approval Last Date : 17/01/2025 ਨੱਥੀ ਲਿਸਟ ਭੇਜਦੇ ਹੋਏ ਸਕੂਲ ਮੁਖੀਆਂ ਨੂੰ ਲਿਖਿਆ ਜਾਂਦਾ ਹੈ ਕਿ ਰਹਿਦੇ ਯੋਗ ਵਿਦਿਆਰਥੀਆਂ ਦਾ ਵਜੀਫਾ ਅੱਜ ਹੀ ਅਪਰੂਵ ਕੀਤਾ ਜਾਵੇ ਇਸ ਸੰਬੰਧੀ ਉਚ ਵਿਭਾਗ ਵੱਲੋਂ ਮੀਟਿੰਗ ਲਈ ਜਾਣੀ ਹੈ,ਇਸ ਲਈ ਸਕੂਲ ਪੱਧਰ ਤੇ ਕੋਈ ਵੀ ਵਿਦਿਆਰਥੀ ਦਾ ਡਾਟਾ ਪੈਡਿੰਗ ਨਾ ਹੋਵੇ, ਅਪਲਾਈ ਕੀਤੇ ਗਏ ਯੋਗ ਵਿਦਿਆਰਥੀਆਂ ਦਾ ਡਾਾਟਾ ਹਰ ਹਾਲਤ ਵਿੱਚ ਅਪਰੂਵ ਕੀਤਾ ਜਾਵੇ।। ਡਾਟਾ ਅਪਰੂਵ ਕਾਰਨ ਦੀ ਆਖਰੀ 17-01-2025 ਹੈ। ਜੇਕਰ ਅਪਲਾਈ ਕੀਤੇ ਗਏ ਯੋਗ ਵਿਦਿਆਰਥੀ ਦਾ ਵਜੀਫਾ ਅਪਰੂਵ ਨਾ ਕਾਰਨ ਵਜੀਫੇ ਤੋਂ ਵਾਂਝਾ ਰਹਿ ਗਿਆ ਤਾਂ ਇਸਦੀ ਨਿਰੋਲ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
Task 9 : Business Blaster School Melas 16/1/25 and 17/1/25
- As students have got seed money to prepare their products and it is necessary to conclude phase 2 of Business blasters 2023-24.I would like to intimate you all that it is being planned to conduct the Business Blasters school Melas on 16.01.2025 and 17.01.2025 .
- All dignitaries from community, SMC members, Parents must also be invited for these school Melas.
- Media coverage,such as pics, videos, bites, documentaries could be prepared for motivation of upcoming batches.
- This message is sent so that Students could be intimated in time and they utilise this opportunity.you will also get letter as well regarding this.
- It is also informed that authorities from District or state could also visit this fair or you could also be connected through video call.
Task 10 : Solar Panels PEDA Officials meeting with Principals.

For more Updates : kindly visit @ oureducators