
Task 1 :ਈ-ਪੰਜਾਬ ਸਕੂਲ ਪੋਰਟਲ ਤੇ ਅਸਾਮੀਆਂ ਦਾ ਡਾਟਾ ਅਪਡੈਟ ਕਰਨ ਸਬੰਧੀ Today’s Tasks
Task 2 :ਸਬੰਧਿਤ ਪ੍ਰਿੰਸੀਪਲ/ਮੁੱਖ ਅਧਿਆਪਕ/ਵਜੀਫਾ ਨੋਡਲ ਅਫਸਰ ਸਹਿਬਾਨ ਨੂੰ ਪੈਡਿੰਗ ਸਕੂਲਾਂ ਦੀ ਲਿਸਟ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਜਿਨ੍ਹਾਂ ਵਲੋਂ ਅਜੇ ਤੱਕ NSP ਪੋਰਟਲ ਤੇ ਵੈਰੀਫਾਈ ਨਹੀਂ ਕੀਤਾ ਉਹ ਸਕੂਲ ਅੱਜ ਹੀ ਆਨ ਲਾਈਨ ਐਪਲੀਕੇਸ਼ਨ ਵੈਰੀਫਾਈ ਕਰਨਾ ਯਕੀਨੀ ਬਣਾਉਣ ਜੀ। ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਅਪਲਾਈ ਕੀਤੇ ਗਏ ਯੋਗ ਵਿਦਿਆਰਥੀਆਂ ਦਾ ਡਾਟਾ ਅੱਜ ਹਰ ਹਾਲਤ ਵਿੱਚ ਅਪਰੂਵ ਕੀਤਾ ਜਾਵੇ।ਜੇਕਰ ਕੋਈ ਯੋਗ ਵਿਦਿਆਰਥੀ ਵਜੀਫਾ ਅਪਲਾਈ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਇਸਦੀ ਨਿਰੋਲ ਜਿੰਮੇਵਾਰੀ ਸਕੂਲ ਮੁਖੀ ਅਤੇ ਨੋਡਲ ਇੰਚਾਰਜ ਦੀ ਹੋਵੇਗੀ।ਅਤਿ ਜ਼ਰੂਰੀ
Task 3 :Library Grant 2024-25 ਦਾ ਖਰਚ ਤੁਰੰਤ ਅਪਡੇਟ ਕੀਤਾ ਜਾਵੇ ਜੀ।
Task 4 :Audit Observation – Audit enquiry reference :#174 (AENQ-666431), (Non preparation of School Development plan) kindly send reply as soon as possible.
Task 5 : Jury Round ਆਯੋਜਿਤ ਕਰਨ ਸਬੰਧੀ । (FUTURE TYCOON PROGRAMME)
Task 6 :LDH Copy of GS-CW-325 Major Repair Elementary and Secondary Demand for Samagra AWP&B 2025-26
Task 8 :LDH Copy of GS-CW-324 Toilets Secondary verification Today’s Tasks
Task 7 :SECONDARY GRANT EXPENDITURE 2023-24 AND 2024-25 Today’s Tasks
Task 9 :ਸੈਸ਼ਨ 2024-25 ਦੌਰਾਨ ਵੱਖ ਵੱਖ ਵਿਸ਼ਿਆ ਦੀ key resource persons ਦੀ ਸਟੇਟ ਪੱਧਰ ਤੇ ਟ੍ਰੇਨਿੰਗ ਕਰਵਾਉਣ ਸਬੰਧੀ
Task 10 :seeking permission to conduct an adolescent life skills Education Program across selected schools for the academic year(2025-2026) in Ludhiana, Punjab – Today’s Tasks
Task 11: Dual Bench filled Performa to be submitted to BNO.


For More Updates : Visit at oureducators
For Dept. Updates : Visit at ssapunjab