
Task 1: To submit Top 5 students (11th non-med /med students) list to BNO on the basis of 10th Result for exposure visit of students outside Punjab.


Task 2: Dual Bench filled Performa to be submitted to BNO.
Task 3: SO2 & SO3 Govt Schools and Pvt Schools certificates about Global search submitted to BNO also email excel sheet to BNO. Today’s Tasks
Task 4:ਈ-ਪੰਜਾਬ ਸਕੂਲ ਪੋਰਟਲ ਤੇ ਅਸਾਮੀਆਂ ਦਾ ਡਾਟਾ ਅਪਡੈਟ ਕਰਨ ਸਬੰਧੀ Today’s Tasks
Task 5:ਸਬੰਧਿਤ ਪ੍ਰਿੰਸੀਪਲ/ਮੁੱਖ ਅਧਿਆਪਕ/ਵਜੀਫਾ ਨੋਡਲ ਅਫਸਰ ਸਹਿਬਾਨ ਨੂੰ ਪੈਡਿੰਗ ਸਕੂਲਾਂ ਦੀ ਲਿਸਟ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਜਿਨ੍ਹਾਂ ਵਲੋਂ ਅਜੇ ਤੱਕ NSP ਪੋਰਟਲ ਤੇ ਵੈਰੀਫਾਈ ਨਹੀਂ ਕੀਤਾ ਉਹ ਸਕੂਲ ਅੱਜ ਹੀ ਆਨ ਲਾਈਨ ਐਪਲੀਕੇਸ਼ਨ ਵੈਰੀਫਾਈ ਕਰਨਾ ਯਕੀਨੀ ਬਣਾਉਣ ਜੀ। ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਅਪਲਾਈ ਕੀਤੇ ਗਏ ਯੋਗ ਵਿਦਿਆਰਥੀਆਂ ਦਾ ਡਾਟਾ ਅੱਜ ਹਰ ਹਾਲਤ ਵਿੱਚ ਅਪਰੂਵ ਕੀਤਾ ਜਾਵੇ।ਜੇਕਰ ਕੋਈ ਯੋਗ ਵਿਦਿਆਰਥੀ ਵਜੀਫਾ ਅਪਲਾਈ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਇਸਦੀ ਨਿਰੋਲ ਜਿੰਮੇਵਾਰੀ ਸਕੂਲ ਮੁਖੀ ਅਤੇ ਨੋਡਲ ਇੰਚਾਰਜ ਦੀ ਹੋਵੇਗੀ।ਅਤਿ ਜ਼ਰੂਰੀ
Task 6:Library Grant 2024-25 ਦਾ ਖਰਚ ਤੁਰੰਤ ਅਪਡੇਟ ਕੀਤਾ ਜਾਵੇ ਜੀ। Today’s Tasks
Task 7:Audit Observation – Audit enquiry reference :#174 (AENQ-666431), (Non preparation of School Development plan) kindly send reply as soon as possible.
Task 8:Jury Round ਆਯੋਜਿਤ ਕਰਨ ਸਬੰਧੀ । (FUTURE TYCOON PROGRAMME)
Task 9:ਸੈਸ਼ਨ 2024-25 ਦੌਰਾਨ ਵੱਖ ਵੱਖ ਵਿਸ਼ਿਆ ਦੀ key resource persons ਦੀ ਸਟੇਟ ਪੱਧਰ ਤੇ ਟ੍ਰੇਨਿੰਗ ਕਰਵਾਉਣ ਸਬੰਧੀ
Task 10::seeking permission to conduct an adolescent life skills Education Program across selected schools for the academic year(2025-2026) in Ludhiana, Punjab – Today’s Tasks
Task 11: NABARD 31 PROPOSAL FOR RURAL SCHOOLS WITH ENROLMENT MORE THAN 200
Task 12: CWSN TOILET REQUIREMENT
Task 13: MAJOR REPAIR
Task 14: GIRLS/BOYS TOILET REPAIR DEMAND
Task 15: ACR/SCI LAB/ ART&CRAFT/LIBRARY Today’s Tasks


For More Updates : Visit at oureducators
For Dept. Updates : Visit at ssapunjab