
Task 1: ਸਕੂਲ ਪੱਧਰੀ ਦਾਖਲਾ ਕਮੇਟੀ Today’s Tasks
Task 2 : Block-Ludhiana-2 Enrollment Committee

Task 3: PM SHRI School Teachers 2 days Seminar Today’s Tasks
Task 4: Release of Dise and Dise Capsule software for election of Zila Parishad& Panchayat Samitis Today’s Tasks
Task 5: ਅਤਿ ਜਰੂਰੀ ਸੰਦੇਸ਼ DGSE ਆਫਿਸ ਵਲੋ ਪ੍ਰਾਪਤ ਹੋਇਆ ਹੈ ਕੇ ਪੋਸਟ ਮੈਟਰਿਕ ਸਕਾਲਰਸ਼ਿਪ ਟੂ ਐਸ.ਸੀ ਸਟੂਡੈਂਟ ਸਕੀਮ ਅਧੀਨ ਡਾਕਟਰ ਅੰਬੇਦਕਰ ਪੋਰਟਲ ਤੇ ਜ਼ਿਲਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਵੱਲੋਂ ਸਿਰਫ 6703ਐਪਲੀਕੇਸ਼ਨ ਲਾਈਨ ਡਿਪਾਰਟਮੈਂਟ ਨੂੰ ਫਾਰਵਰਡ ਕੀਤੀਆਂ ਗਈਆਂ ਹਨ।
ਸਕੂਲ ਪੱਧਰ ਤੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਕੇਸ ਪੋਰਟਲ ਦੇ ਫੋਰਵਰਡ ਕਰਨ ਦੀ ਅੱਜ 11.03.2025 ਆਖਰੀ ਮਿਤੀ ਸੀ।
ਜਿਲਾ ਪੱਧਰ ਤੋ ਲਾਈਨ ਡਿਪਾਰਮੈਟ ਨੂੰ ਐਪਲੀਕੇਸਨ ਫਾਰਵਰਡ ਕਾਰਨ ਦੀ ਅਤਿਮ ਮਿਤੀ 14.03.2025 ਸੀ, ਸੋ ਜ਼ਿਲ੍ਹਾ ਪੱਧਰ ਤੇ ਕੋਈ ਵੀ ਕੇਸ pending ਨਹੀਂ ਹੈ, ਪ੍ਰੰਤੂ ਸਕੂਲ ਪੱਧਰ ਤੇ ਹਾਲੇ ਵੀ ਕੁਝ ਸਕੂਲਾਂ ਦੇ ਕੇਸ ਪੈਂਡਿੰਗ ਹਨ ਇਸ ਸਬੰਧੀ ਆਪ ਨੂੰ ਵਾਰ ਵਾਰ ਪੱਤਰ , ਟੈਲੀਫੋਨ ਅਤੇ ਵਟਸਅਪ ਸੰਦੇਸ਼ ਵੀ ਲਿਖੇ ਗਏ ਹਨ l ਉੱਚ ਵਿਭਾਗ ਵੱਲੋਂ ਇਸ ਸੰਬਧੀ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਇਸ ਸੰਬਧੀ ਸਾਰੇ ਸਕੂਲ ਮੁਖੀਆਂ ਤੋ ਰਿਪੋਰਟ ਲੈਣ ਦੀ ਹਦਾਇਤ ਹੋਈ ਹੈ।
ਇਸ ਲਈ ਜਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਲਿਖਿਆ ਜਾਂਦਾ ਹੈ ਕਿ dr Ambedkar scholarship portal ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ sc ਸਕੀਮ ਸੈਸ਼ਨ 2024-25 ਸੰਬਧੀ ਆਪਣੇ ਆਪਣੇ ਸਕੂਲ ਦੀ ਰਿਪੋਰਟ/ਸੂਚਨਾ ਆਪ ਜੀ ਨੂੰ ਭੇਜੇ ਜਾ ਰਹੇ ਗੂਗਲ ਫਾਰਮ ਵਿਚ ਕਲ ਮਿਤੀ 17.03.2025 ਨੂੰ ਸਵੇਰੇ 11.00 ਵਜੇ ਤਕ ਹਰ ਹਾਲਾਤ ਵਿਚ ਭਰਨੀ ਯਕੀਨੀ ਬਣਾਈ ਜਾਵੇ ਤਾਂ ਜ਼ੋ compiled ਰਿਪੋਰਟ ਉੱਚ ਵਿਭਾਗ ਨੂੰ ਭੇਜੀ ਜਾ ਸਕੇ।ਸੂਚਨਾ ਭੇਜਣ ਵਿਚ ਵਰਤੀ ਗਈ ਦੇਰੀ / ਅਣਗਿਹਲੀ ਦੀ ਸਾਰੀ ਜ਼ਿੰਮੇਵਾਰੀ ਸੰਬੰਧਿਤ ਸਕੂਲ ਮੁਖੀ ਦੀ ਹੋਵੇਗੀ। ਬਾ – ਹੁਕਮ ਜ਼ਿਲ੍ਹਾ ਸਿੱਖਿਆ ਅਫਸਰ(ਸ) ਲੁਧਿਆਣਾ। Today’s Tasks
Task 6: Meeting of Listed Principals at Guru Nanak Dev Ji Bhawan Ludhiana at 17.3.25 regarding Appointment orders distribution function by Hon. CM Punjab at 19.3.25

